Snap's European Council for Digital Well-Being
ਡਿਜੀਟਲ ਤੰਦਰੁਸਤੀ ਲਈ Snap ਦੀ ਯੂਰਪੀ ਕੌਂਸਲ ਨੂੰ ਮਿਲੋ
ਡਿਜੀਟਲ ਤੰਦਰੁਸਤੀ ਲਈ Snap ਦੀ ਯੂਰਪੀ ਕੌਂਸਲ ਨੂੰ ਕਿਸ਼ੋਰਾਂ ਤੋਂ ਅੱਜਕੱਲ੍ਹ ਦੇ ਆਨਲਾਈਨ ਜੀਵਨ ਦੀ ਹਾਲਤ ਦੇ ਨਾਲ-ਨਾਲ ਵਧੇਰੇ ਚੰਗੇ ਅਤੇ ਲਾਹੇਵੰਦ ਆਨਲਾਈਨ ਤਜ਼ਰਬਿਆਂ ਲਈ ਉਨ੍ਹਾਂ ਦੀਆਂ ਉਮੀਦਾਂ ਅਤੇ ਆਦਰਸ਼ਾਂ ਬਾਰੇ ਵਿਚਾਰ ਸੁਣਨ ਲਈ ਡਿਜ਼ਾਈਨ ਕੀਤਾ ਗਿਆ। ਕੌਂਸਲ 10 ਦੇਸ਼ਾਂ ਦੇ 14 ਕਿਸ਼ੋਰਾਂ ਤੋਂ ਬਣੀ ਹੈ।
ਸਾਡੇ ਕੌਂਸਲ ਮੈਂਬਰ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਨਾਗਰਿਕਤਾ ਮੁੱਦਿਆਂ ਬਾਰੇ ਆਪਣੇ ਗਿਆਨ ਨੂੰ ਵਧਾਉਣ, ਆਪਣੀ ਅਗਵਾਈ ਅਤੇ ਵਕਾਲਤ ਕਰਨ ਦੇ ਹੁਨਰਾਂ ਨੂੰ ਬਿਹਤਰ ਕਰਨ ਅਤੇ ਟੀਮ ਦੇ ਮੈਂਬਰਾਂ ਅਤੇ ਹਾਣੀ ਸਲਾਹਕਾਰਾਂ ਵਜੋਂ ਅੱਗੇ ਵੱਧਣ ਲਈ ਨਿਯਮਿਤ ਵਿਚਾਰ ਵਟਾਂਦਰਿਆਂ ਵਿੱਚ ਹਿੱਸਾ ਲੈਂਦੇ ਹਨ।
Ben
United Kingdom
Coen
Italy
Ebba
Sweden
Ella
United Kingdom
Ella
France
Elias
Norway
Emily
United Kingdom
Haakon
Norway
Isabella
Germany
Leon
Poland
Medina
Denmark
Merveille
France
Sarah
Netherlands
Tara
Croatia